CIS-A2K/Events/She Leads/Program/Submitted/Dugal harpreet

The following discussion is closed. Please do not modify it. Subsequent comments should be made on the appropriate discussion page. No further edits should be made to this discussion.


Basic Information

edit

Name of the Event/Activity

edit
  • ਇੱਕ ਰੋਜ਼ਾ ਔਰਤ ਕੇਂਦਰਿਤ ਲੇਖ ਸੰਪਾਦਨ

Type of Event/Activity

edit
  • ਵਿਕੀਪੀਡੀਆ ’ਤੇ ਔਰਤਾਂ ਸੰਬੰਧੀ ਨਵੇਂ ਆਰਟੀਕਲ ਬਣਾਉਣੇ ਅਤੇ ਔਰਤਾਂ ਨਾਲ ਸੰਬੰਧਿਤ ਬਣੇ ਹੋਏ, ਸਭ ਤੋਂ ਵੱਧ ਪੜ੍ਹੇ ਜਾਣ ਵਾਲੇ ਲੇਖਾਂ ਵਿੱਚ ਲੋੜ ਅਨੁਸਾਰ ਜਾਣਕਾਰੀ ਦੀ ਦਰੁਸਤ ਪੁਸ਼ਟੀ ਕਰਨਾ ਅਤੇ ਨਵੀਂ ਜਾਣਕਾਰੀ ਨੂੰ ਜੋੜਨਾ।

Purpose of the Event/Activity

edit
  • ਪੰਜਾਬੀ ਭਾਈਚਾਰਾ ਹਰ ਸਾਲ ਵਾਂਗ ਫੈਮੀਨਿਜਮ ਐਂਡ ਫੋਕਲੋਰ ਵਿੱਚ ਇਸ ਸਾਲ ਵੀ ਭਾਗੀਦਾਰ ਹੈ। ਇਸ ਮੁਹਿੰਮ ਦੌਰਾਨ ਪੰਜਾਬੀ ਵਿੱਚ ਲੇਖ ਬਣਾਏ ਜਾ ਰਹੇ ਹਨ ਅਤੇ ਲੇਖਾਂ ਦੀ ਗਿਣਤੀ ਵਧਾਉਣ ਲਈ ਭਾਈਚਾਰੇ ਲਈ ਇੱਕ ਗਤੀਵਿਧੀ ਉਲੀਕੀ ਜਾ ਰਹੀ ਹੈ।
  • ਇਸ ਗਤੀਵਿਧੀ ਦਾ ਕੇਂਦਰੀ ਵਿਚਾਰ ਅਤੇ ਉਦੇਸ਼ ਵਿਕੀਪੀਡੀਆ ‘ਤੇ ਔਰਤਾਂ ਸੰਬੰਧੀ ਜਾਣਕਾਰੀ ਮੁੱਹਈਆ ਕਰਵਾਉਣਾ ਅਤੇ ਵਿਕੀਪੀਡੀਆ ‘ਤੇ ਜੈਂਡਰ ਗੈਪ ਨੂੰ ਘਟਾਉਣਾ ਹੈ।
  • ਇਸ ਦਾ ਦੂਜਾ ਵਿਚਾਰ ਵਿਕੀਪੀਡੀਆ ‘ਤੇ ਨਵੇਂ ਵਰਤੋਂਕਾਰਾਂ, ਖਾਸ ਕਰਕੇ, ਔਰਤ ਵਰਤੋਂਕਾਰਾਂ ਨੂੰ ਸ਼ਾਮਿਲ ਕਰਨਾ ਹੈ। ਇਸ ਦੇ ਨਾਲ ਹੀ, ਵਿਕੀਪੀਡੀਆ ਨਾਲ ਪਹਿਲਾਂ ਤੋਂ ਹੀ ਜੁੜੀਆਂ ਔਰਤ ਵਰਤੋਂਕਾਰਾਂ ਨੂੰ ਹੋਰ ਉਤਸ਼ਾਹਿਤ ਕਰਨਾ।

Expected start date and end date of the Event/Activity

edit
  • 17 ਮਾਰਚ 2024

List of users who will be organising the Event/Activity

edit

Partner Institution or Organisation (If Any, Optional)

edit
  • ਨਹੀਂ।

Program and Metrics

edit

Agenda/Program of the Event/Activity

edit
  • ਇਸ ਨਾਲ ਵਿਕੀਪੀਡੀਆ ਵਿੱਚ ਨਵੀਆਂ ਔਰਤਾਂ ਵਰਤੋਂਕਾਰਾਂ ਨੂੰ ਸਿਖਲਾਈ ਦਿੱਤੀ ਜਾਵੇਗੀ।
  • ਵਿਕੀਪੀਡੀਆ ‘ਤੇ ਔਰਤਾਂ ਨਾਲ ਸੰਬੰਧਿਤ ਨਵੀਂ ਜਾਣਕਾਰੀ ਵਿੱਚ ਵਾਧਾ।
  • ਪਹਿਲਾਂ ਤੋਂ ਔਰਤਾਂ ਬਾਰੇ ਮੌਜੂਦ ਜਾਣਕਾਰੀ ਵਿੱਚ ਵਾਧਾ ਅਤੇ ਗੁਣਵੱਤਾ ‘ਤੇ ਧਿਆਨ ਕੇਂਦਰਿਤ।

Expected Matrix or Outcomes from the Event/Activity planned

edit
  • ਨਵੇਂ ਲੇਖਾਂ ਦੀ ਗਿਣਤੀ: 20
  • ਮੌਜੂਦਾ ਲੇਖਾਂ ਦਾ ਸੰਪਾਦਨ: 20

Expected number of attendees

edit
  • ਗਤੀਵਿਧੀ ਵਿੱਚ ਸ਼ਮੂਲੀਅਤ: 20 - 25

Post Event/Activity Engagement

edit

Follow-up engagement plan post the event/activity

edit
  • ਇਸ ਗਤੀਵਿਧੀ ਦੀ follow -up ਗਤੀਵਿਧੀ ਲਈ ਮੈਂ (ਹਰਪ੍ਰੀਤ ਕੌਰ) ਜਿਸ ਕਾਲਜ ਵਿੱਚ ਪੜ੍ਹਾ ਰਹੀ ਹਾਂ, ਉਥੇ ਵੀ ਮੈਂ ਇਵੇਂਟ ਕਰਵਾਉਣ ਸੰਬੰਧੀ ਗੱਲ ਕਰ ਰਹੀ ਹਾਂ ਜੇਕਰ ਕਾਲਜ ਵੱਲੋਂ ਸਹਿਮਤੀ ਮਿਲੀ ਤਾਂ ਅਸੀਂ ਉਥੇ ਇਵੇਂਟ ਕਰਾਂਗੇ।

ਇਸ ਗਤੀਵਿਧੀ ਤੋਂ ਬਾਅਦ, ਗਤੀਵਿਧੀ ਦੀ ਪੜਤਾਲ ਕਰ ਕੇ, ਇੱਕ follow-up ਗਤੀਵਿਧੀ ਵਜੋਂ, Lingua Libre ਟੂਲ ਦੀ ਸਿਖਲਾਈ ਅਤੇ ਵਰਤੋਂ ਨਾਲ, ਮਹਿਲਾ ਮਹੀਨਾ ਦੌਰਾਨ ਬਣਾਏ ਲੇਖਾਂ ਜਾਂ ਸਭ ਤੋਂ ਵੱਧ ਪੜ੍ਹੇ ਜਾਣ ਵਾਲੇ ਲੇਖਾਂ ਵਿੱਚ audios ਨੂੰ ਵਰਤ ਕੇ ਲੇਖਾਂ ਵਿੱਚ ਦਰਜ ਕਰਨ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ।


Budget

edit
  • ਲਗਭਗ ਬਜਟ : 22000