Help:ਸਮੱਗਰੀ

This page is a translated version of the page Help:Contents and the translation is 76% complete.

The help namespace on Meta-Wiki contains help about information specific to Wikimedia wikis. For help on how to use MediaWiki itself not specific to Wikimedia, see MediaWiki PD help (for the basics of how to use the software) and MediaWiki Manual (for more in-depth information about how exactly it works, and how to configure the software for your own wiki).

ਜੰਤਰ

ਮੈਟਾ ਕਈ ਤਰ੍ਹਾਂ ਦੇ ਜੰਤਰ ਦੀ ਪੇਸ਼ਕਸ਼ ਕਰਦਾ ਹੈ ਜਿਨ੍ਹਾਂ ਨੂੰ ਤੁਸੀਂ ਆਪਣੀਆਂ ਤਰਜੀਹੀਆਂ ਵਿੱਚ ਸ਼੍ਰੇਣੀ ਪ੍ਰਬੰਧਨ, ਸੋਧਣ, ਅਤੇ ਹੋਰ ਬਹੁਤ ਸਾਰੇ ਕੰਮਾਂ ਵਿੱਚ ਸਹਾਇਤਾ ਲਈ ਸਮਰੱਥ ਬਣਾ ਸਕਦੇ ਹੋ।

Check out the ਜੰਤਰਾਂ ਦੀ ਸ਼੍ਰੇਣੀ[[::Category:Gadgets| ]] to see more gadgets used on Meta.

ਰਾਖੀ

ਇਸ ਵਿੱਚ ਵਰਤੋਂਕਾਰ ਖਾਤਿਆਂ ਦੀ ਸੁਰੱਖਿਆ ਅਤੇ ਦੁਰਵਰਤੋਂ ਦੀ ਨਿਗਰਾਨੀ ਨਾਲ ਸਬੰਧਤ ਸਾਧਨ ਅਤੇ ਦਸਤਿਆਂ ਸ਼ਾਮਲ ਹਨ।

ਖੋਜ

ਇਸ ਸ਼੍ਰੇਣੀ ਵਿੱਚ WMF ਦੇ ਅੰਦਰ ਖੋਜ ਕਾਰਵਾਈਆਂ ਨਾਲ ਸਬੰਧਤ ਵਰਕੇ ਸ਼ਾਮਲ ਹਨ।

ਪ੍ਰੋਜੈਕਟ

ਇਸ ਸ਼੍ਰੇਣੀ ਵਿੱਚ WMF ਪ੍ਰੋਜੈਕਟਾਂ ਨਾਲ ਸਬੰਧਤ ਵਰਕੇ ਸ਼ਾਮਲ ਹਨ।

ਪ੍ਰਾਜੈਕਟ ਪਹੁੰਚ

ਇਸ ਸ਼੍ਰੇਣੀ ਵਿੱਚ WMF ਪ੍ਰੋਜੈਕਟਾਂ ਨਾਲ ਸਬੰਧਤ ਵਰਕੇ ਸ਼ਾਮਲ ਹਨ।

The Meta-Wiki help namespace also contains various historical relics, pointers to content on other wikis and translations of content that was originally here but that hasn't been translated in its new home.

ਇਹ ਵੀ ਵੇਖੋ