ਵਿਕੀਵਰਸਿਟੀ
ਵਿਕੀਵਰਸਿਟੀ ਵਿਕੀਮੀਡੀਆ ਫਾਊਂਡੇਸ਼ਨ ਦਾ ਇੱਕ ਪ੍ਰੋਜੈਕਟ ਐ, ਜੋ ਕਿ ਮੁਫ਼ਤ ਸਿੱਖਿਆ ਸਰੋਤਾਂ ਦੀ ਸਿਰਜਣਾ ਲਈ ਸਮਰਪਿਤ ਐ। ਵਿਕੀਵਰਸਿਟੀ ਨੂੰ ਅਧਿਕਾਰਤ ਤੌਰ 'ਤੇ ਅਗਸਤ 2006 ਨੂੰ ਸ਼ੁਰੂ ਕੀਤਾ ਗਿਆ ਸੀ (ਵਿਕੀਕਿਤਾਬਾ ਵਿੱਚ 'ਇਨਕਿਊਬੇਟ' ਹੋਣ ਤੋਂ ਬਾਅਦ)। ਇਹ https://www.wikiversity.org/ (ਬਹੁ-ਭਾਸ਼ਾਈ ਫਾਟਕ) 'ਤੇ ਪਾਇਆ ਜਾ ਸਕਦਾ ਐ, ਅਤੇ ਸਾਰੀਆਂ ਭਾਸ਼ਾਵਾਂ ਦੀਆਂ ਵਿਕੀਵਰਸਿਟੀਜ਼ ਦਾ ਤਾਲਮੇਲ, ਨਵੇਂ ਪ੍ਰੋਜੈਕਟਾਂ ਸਮੇਤ, ਬੀਟਾ ਵਿਕੀਵਰਸਿਟੀ 'ਤੇ ਐ।

Mission
ਵਿਕੀਵਰਸਿਟੀ ਮੁਫਤ ਸਿੱਖਣ ਸਮੱਗਰੀ ਅਤੇ ਗਤੀਵਿਧੀਆਂ ਦੀ ਸਿਰਜਣਾ ਅਤੇ ਵਰਤੋਂ ਦਾ ਕੇਂਦਰ ਹੈ। ਇਸ ਦੀਆਂ ਮੁਢਲੀਆਂ ਤਰਜੀਹਾਂ ਅਤੇ ਟੀਚੇ ਹਨ:
- ਸਾਰੇ ਉਮਰ ਸਮੂਹਾਂ ਅਤੇ ਸਿਖਿਆਰਥੀਆਂ ਦੇ ਪੱਧਰਾਂ ਲਈ, ਮੁਫ਼ਤ-ਸਮੱਗਰੀ, ਬਹੁ-ਭਾਸ਼ਾਈ ਸਿੱਖਣ ਸਮੱਗਰੀ/ਸਰੋਤ ਦੀ ਇੱਕ ਸ਼੍ਰੇਣੀ ਬਣਾਓ ਅਤੇ ਮੇਜ਼ਬਾਨੀ ਕਰੋ।
- ਮੌਜੂਦਾ ਅਤੇ ਨਵੀਂ ਸਮੱਗਰੀ ਦੇ ਆਲੇ-ਦੁਆਲੇ ਸਿੱਖਣ ਅਤੇ ਖੋਜ ਪ੍ਰੋਜੈਕਟਾਂ ਅਤੇ ਭਾਈਚਾਰਿਆਂ ਦੀ ਮੇਜ਼ਬਾਨੀ ਕਰੋ।
ਵਿਕੀਵਰਸਿਟੀ ਦੀ ਸੂਚੀ
ਹੋਰ ਭਾਸ਼ਾਵਾਂ ਲਈ ਬਹੁਭਾਸ਼ੀ ਵਿਕੀਵਰਸਿਟੀ / ਵਿਕੀਵਰਸਿਟੀ ਬੀਟਾ ਵੇਖੋ।
- These statistics are updated four times a day. See commons:Data:Wikipedia statistics/data.tab for the date/time of last update.
№ | Language | Wiki | Learning modules | All pages | Edits | Admins | Users | Active users | Files |
---|---|---|---|---|---|---|---|---|---|
1 | ਜਰਮਨ | de | 74,232 | 141,540 | 997,078 | 10 | 39,761 | 58 | 2,843 |
2 | ਅੰਗਰੇਜ਼ੀ | en | 37,384 | 237,746 | 2,671,872 | 10 | 2,996,420 | 198 | 40,069 |
3 | ਫਰਾਂਸੀਸੀ | fr | 16,921 | 55,347 | 955,415 | 9 | 77,438 | 53 | 83 |
4 | ਚੀਨੀ | zh | 7,583 | 17,683 | 289,489 | 4 | 15,985 | 101 | 0 |
5 | ਇਤਾਲਵੀ | it | 5,325 | 28,147 | 278,277 | 2 | 45,107 | 34 | 10 |
6 | ਚੈੱਕ | cs | 4,483 | 14,042 | 140,446 | 4 | 18,077 | 31 | 1 |
7 | ਰੂਸੀ | ru | 4,224 | 21,760 | 161,499 | 4 | 35,293 | 22 | 404 |
8 | ਪੁਰਤਗਾਲੀ | pt | 4,077 | 23,017 | 169,857 | 3 | 41,583 | 133 | 114 |
9 | ਸਪੇਨੀ | es | 2,121 | 15,393 | 176,496 | 3 | 61,049 | 32 | 1 |
10 | ਸਲੋਵੇਨੀਆਈ | sl | 873 | 3,802 | 82,316 | 3 | 4,394 | 13 | 101 |
11 | ਅਰਬੀ | ar | 753 | 27,807 | 143,783 | 3 | 18,575 | 11 | 0 |
12 | ਸਵੀਡਿਸ਼ | sv | 650 | 2,740 | 24,492 | 1 | 8,516 | 6 | 1 |
13 | ਫਿਨਿਸ਼ | fi | 629 | 3,727 | 51,775 | 1 | 5,110 | 5 | 65 |
14 | ਯੂਨਾਨੀ | el | 446 | 4,430 | 31,021 | 1 | 7,482 | 5 | 79 |
15 | ਹਿੰਦੀ | hi | 337 | 3,785 | 24,285 | 2 | 2,252 | 10 | 2 |
16 | ਕੋਰੀਆਈ | ko | 314 | 3,228 | 35,666 | 1 | 4,234 | 7 | 21 |
17 | ਜਪਾਨੀ | ja | 200 | 3,233 | 21,127 | 3 | 18,657 | 16 | 0 |
Totals | Learning modules | All pages | Edits | Admins | Users | Active users | Files |
---|---|---|---|---|---|---|---|
All active Wikiversities | 160,552 | 607,427 | 6,254,894 | 64 | 3,399,933 | 735 | 43,794 |
ਨੋਟ: ਇਹ ਸਾਰਣੀ ਰੋਜ਼ਾਨਾ ਇੱਕ ਬੋਟ ਵੱਲੋਂ ਨਵਿਆਈ ਜਾਂਦੀ ਏ।
ਕੜੀਆਂ
- ਪ੍ਰਵਾਨਿਤ ਪ੍ਰੋਜੈਕਟ ਪ੍ਰਸਤਾਵ (ਅਗਸਤ 2006 ਵਿੱਚ ਮਨਜ਼ੂਰ)
- ਪ੍ਰਸਤਾਵ ਰੱਦ ਕੀਤਾ ਗਿਆ (ਨਵੰਬਰ 2005 ਵਿੱਚ ਰੱਦ ਕੀਤਾ ਗਿਆ)
- ਮਦਦ:ਅਕਸਰ ਪੁੱਛੇ ਜਾਂਦੇ ਸਵਾਲ - ਵਿਕੀਵਰਸਿਟੀ ਬਾਰੇ ਅਕਸਰ ਪੁੱਛੇ ਜਾਂਦੇ ਸਵਾਲ