ਵਿਕੀਮੀਡੀਆ ਡਾਇਵਰਸਿਟੀ ਸੰਮੇਲਨ 2017
Main | Program | Scholarships | Ambassadors | Volunteers | Participants | Venue and visa | Travel guide | Discussion | Documentation |
ਇੱਕ ਡਾਇਵਰਸਿਟੀ ਸੰਮੇਲਨ ਕਿਉਂ?ਵਿਕੀਮੀਡੀਆ ਮਿਸ਼ਨ ਦੁਆਰਾ ਹਰ ਵਿਅਕਤੀ ਤੱਕ ਮਨੁੱਖੀ ਗਿਆਨ ਦੇ ਜੋੜ ਨੂੰ ਮੁਫ਼ਤ ਪਹੁੰਚਦਾ ਕਰਨ ਦਾ ਉਦੇਸ਼ ਸਾਡੇ ਪ੍ਰਾਜੈਕਟਾਂ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣ ਅਤੇ ਸਾਡੇ ਭਾਈਚਾਰੇ ਅਤੇ ਸਾਂਝੇਦਾਰੀ ਨੂੰ ਵਧਾਉਣ ਅਤੇ ਕਾਇਮ ਰੱਖਣ ਲਈ ਸਮੁੱਚੀ ਕਾਰਵਾਈ ਕਰਨ ਦੀ ਪ੍ਰੇਰਣਾ ਹੈ. ਸਾਡੇ ਕਦਰਾਂ-ਕੀਮਤਾਂ ਦੀ ਅਗਵਾਈ ਅਤੇ ਪ੍ਰੇਰਣਾ ਵਿਕਿਪੀਡੀਆ ਅਤੇ ਵਿਕੀਮੀਡੀਆ ਪ੍ਰੋਜੈਕਟਾਂ ਨੂੰ ਵੱਖ ਵੱਖ ਲੋਕਾਂ, ਸਮੁਦਾਇਆਂ, ਪਿਛੋਕੜ ਅਤੇ ਗਿਆਨ ਦੇ ਨਾਲ ਮਿਲਾਉਣ ਦੇ ਯਤਨਾਂ ਵਿੱਚ ਪਾਈ ਜਾਂਦੀ ਹੈ. ਅਤੇ ਸਾਨੂੰ ਪਤਾ ਹੈ ਕਿ ਅਜੇ ਬਹੁਤ ਕੁਝ ਕਰਨਾ ਬਾਕੀ ਹੈ. ਵਿਕਿਮੀਡੀਆ ਅੰਦੋਲਨ ਦੌਰਾਨ ਵਿਭਿੰਨਤਾ ਵਧਾਉਣ ਦੇ ਕਈ ਵਿਚਾਰਾਂ ਨੂੰ ਕਾਰਜਸ਼ੀਲ ਕੀਤਾ ਗਿਆ ਹੈ. ਮੁਫ਼ਤ ਗਿਆਨ ਦੇ ਮਿਸ਼ਨ ਨੂੰ ਅੱਗੇ ਵਧਾਉਣ ਲਈ, ਬਹੁਤ ਸਾਰੇ ਵਿਕੀਮੀਡੀਆ ਵਾਲੰਟੀਅਰਾਂ ਲਈ ਭਿੰਨਤਾ ਦੀ ਵਿਕਿਮੀਡੀਆ ਅੰਦੋਲਨ ਵਿੱਚ ਕਮੀ ਹੀ ਪ੍ਰੇਰਣਾ ਦਾ ਸਰੋਤ ਬਣੀ ਹੋਈ ਹੈ. Wikimedia Sverige (Sweden) is planning for this conference to be a thematic space for Wikimedians to discuss and share insights and experiences from such initiatives. What have we learnt about taking inclusive action the Wikimedian way from a wide range of initiatives to increase diversity in Wikimedia projects? How can this (collective) knowledge guide further actions? We would like to create a conference which offers a platform for shared experience from working in the Diversity space of Wikimedia. Participants can connect and discuss various aspects of diversity, such as gender, physical and mental abilities, linguistic, geographic, ethnic diversity. Together we can explore what these aspects have in common in terms of power, participation and privilege, and how it relates to the quality and relevance of free knowledge. From these connections, we hope to form a shared understanding of how diversity strengthens Wikimedia impact and ways to collaborate and build capacity to achieve the goals of our movement. ਸਾਨੂੰ ਇਹ ਐਲਾਨ ਕਰਨ ਵਿੱਚ ਖੁਸ਼ੀ ਮਹਿਸੂਸ ਹੁੰਦੀ ਹੈ ਕਿ Katherine Maher, ਵਿਕੀਮੀਡੀਆ ਫਾਊਂਡੇਸ਼ਨ ਦੇ ਐਗਜ਼ੈਕਟਿਵ ਡਾਇਰੈਕਟਰ, ਇਸ ਸੰਮੇਲਨ ਵਿੱਚ ਸ਼ਾਮਲ ਹੋਣਗੇ. ਇਹ ਸੰਮੇਲਨ ਕਿਸ ਲਈ ਹੈ?ਅਸੀਂ ਵਿਸ਼ੇਸ਼ ਤੌਰ ਤੇ ਸਵਾਗਤ ਕਰਦੇ ਹਾਂ ਵਿਕੀਮੀਡੀਆ ਵਿੱਚ ਘੱਟ ਪ੍ਰੇਰਿਤ ਸਮੂਹਾਂ ਤੋਂ ਹਿੱਸਾ ਲੈਣ ਵਾਲਿਆਂ ਦਾ, ਘੱਟ ਗਿਣਤੀ ਸਮੂਹਾਂ ਅਤੇ ਸਮੁਦਾਇਆਂ ਦੇ ਹਿੱਸੇਦਾਰਾਂ ਦਾ, ਅਤੇ ਵਿਕੀਮੀਡੀਆ ਅਤੇ ਮਿਸ਼ਨ ਸੰਗਠਿਤ ਸੰਸਥਾਵਾਂ ਵਿੱਚ ਭਿੰਨਤਾ ਆਗੂਆਂ ਦਾ. ਪ੍ਰੋਗਰਾਮ ਕਮੇਟੀਕਾਨਫਰੰਸ ਲਈ ਫ਼ੈਸਲਾ ਕਰਨ ਲਈ ਇੱਕ ਤਜੁਰਬੇਕਾਰ ਕਮੇਟੀ ਬਣਾਈ ਗਈ ਹੈ. ਪ੍ਰੋਗਰਾਮ ਕਮੇਟੀ ਨੂੰ ਕਿਸੇ ਵੀ ਤਰ੍ਹਾਂ ਦੇ ਸੁਝਾਅ ਜਾਂ ਟਿੱਪਣੀ ਲਈ ਇਸ ਗੱਲਬਾਤ ਸਫੇ ਤੇ ਜਾਓ. talk page
ਮੈਂਬਰ (ਹੋਰ ਮੈਂਬਰਾਨ ਬੇ ਪੁਸ਼ਟੀ)ਰਜਿਸਟਰੇਸ਼ਨਵਿਕੀਮੀਡੀਆ ਡਾਇਵਰਸਿਟੀ ਸੰਮੇਲਨ 2017 ਲਈ ਰਜਿਸਟਰੇਸ਼ਨ ਹੁਣ ਖੁੱਲੀ ਹੈ. (All questions can be found here) Why register?
ਸੰਪਰਕ ਕਰੋ
"ਬਿਨਾ ਸੰਕੋਚ ਸੰਪਰਕ ਕਰੋ!" |
ਜਾਣਕਾਰੀ
|