Leadership Development Working Group/Community Call Invitation

This page is a translated version of the page Leadership Development Working Group/Community Call Invitation and the translation is 56% complete.
Outdated translations are marked like this.

TL;DR: ਲੀਡਰਸ਼ਿਪ ਡਿਵੈਲਪਮੈਂਟ ਵਰਕਿੰਗ ਗਰੁੱਪ ਦੁਆਰਾ ਤਿਆਰ ਕੀਤੀ ਲੀਡਰਸ਼ਿਪ ਦੀ ਡਰਾਫਟ ਪਰਿਭਾਸ਼ਾ, 15 ਸਤੰਬਰ ਨੂੰ ਭਾਈਚਾਰਕ ਸਮੀਖਿਆ ਅਤੇ ਫੀਡਬੈਕ ਲਈ ਪ੍ਰਕਾਸ਼ਿਤ ਕੀਤੀ ਗਈ ਸੀ। ਫੀਡਬੈਕ ਦੀ ਮਿਆਦ 6 ਅਕਤੂਬਰ ਤੱਕ ਹੈ। ਇਹ ਸ਼ਨੀਵਾਰ, 22 ਅਤੇ 29 ਅਕਤੂਬਰ, 2022 ਨੂੰ ਆਯੋਜਿਤ ਕੀਤੀਆਂ ਜਾਣ ਵਾਲੀਆਂ ਕਮਿਊਨਿਟੀ ਕਾਲਾਂ ਵਿੱਚ ਹਿੱਸਾ ਲੈਣ ਲਈ ਇੱਕ ਸੱਦਾ ਹੈ। ਰਜਿਸਟਰ ਕਰਨ ਲਈ ਕਿਰਪਾ ਕਰਕੇ ਹੇਠਾਂ ਸਾਈਨ ਅੱਪ ਕਰੋ!

ਭਾਈਚਾਰਕ ਕਾਲਾਂ

ਲੀਡਰਸ਼ਿਪ ਡਿਵੈਲਪਮੈਂਟ ਵਰਕਿੰਗ ਗਰੁੱਪ [LDWG] ਨੇ 15 ਸਤੰਬਰ 2022 ਨੂੰ ਕਮਿਊਨਿਟੀ ਫੀਡਬੈਕ ਅਤੇ ਸਮੀਖਿਆ ਲਈ ਸਾਡੀ ਡਰਾਫਟ ਪਰਿਭਾਸ਼ਾ ਪ੍ਰਕਾਸ਼ਿਤ ਕੀਤੀ। ਅਸੀਂ 6 ਅਕਤੂਬਰ ਤੱਕ ਫੀਡਬੈਕ ਅਤੇ ਟਿੱਪਣੀਆਂ ਇਕੱਠੀਆਂ ਕਰ ਰਹੇ ਹਾਂ।

ਤੁਸੀਂ ਇੱਥੇ ਡਰਾਫਟ ਪਰਿਭਾਸ਼ਾ ਸਮੱਗਰੀ ਲੱਭ ਸਕਦੇ ਹੋ। ਆਪ ਜੀ ਸਾਨੂੰ ਫੀਡਬੈਕ ਪ੍ਰਦਾਨ ਕਰਨ ਲਈ ਹੇਠਾਂ ਦਿੱਤੇ ਕਿਸੇ ਵੀ ਤਰੀਕੇ ਦੀ ਵਰਤੋਂ ਕਰ ਸਕਦੇ ਹੋ!

ਤੁਸੀਂ ਇਹ ਜਾਂਚ ਕਰ ਸਕਦੇ ਹੋ ਕਿ ਕੀ ਉਪ-ਸ਼੍ਰੇਣੀਆਂ ਸਮੇਤ ਡਰਾਫਟ ਪਰਿਭਾਸ਼ਾ ਤੁਹਾਡੇ ਵਿਚਾਰ ਅਤੇ ਲਹਿਰ ਵਿੱਚ ਅਗਵਾਈ ਦੇ ਅਨੁਭਵ ਨਾਲ ਮੇਲ ਖਾਂਦੀ ਹੈ ਜਾਂ ਨਹੀਂ। ਇਸ ਤੋਂ ਇਲਾਵਾ, ਤੁਸੀਂ ਪਾੜਿਆਂ ਨੂੰ ਦਰਸਾ ਕੇ ਸਾਡੀ ਮਦਦ ਕਰ ਸਕਦੇ ਹੋ, ਹੋ ਸਕਦਾ ਹੈ ਕਿ ਇੱਕ ਆਗੂ ਦੇ ਕੁਝ ਗੁਣ ਜਾਂ ਕੁਝ ਮਹਤਵਪੂਰਨ ਨੁਕਤਾ ਡਰਾਫਟ ਪਰਿਭਾਸ਼ਾ ਵਿੱਚ ਮਨਫ਼ੀ ਰਹਿ ਗਿਆ ਹੋਵੇ। ਵਿਕਲਪਕ ਤੌਰ 'ਤੇ, ਤੁਸੀਂ ਵਿਚਾਰ ਕਰ ਸਕਦੇ ਹੋ ਕਿ ਕੀ ਪਰਿਭਾਸ਼ਾ ਤੁਹਾਡੇ ਸੱਭਿਆਚਾਰਕ, ਭਾਸ਼ਾਈ, ਭਾਈਚਾਰੇ ਜਾਂ ਅੰਦੋਲਨ ਦੇ ਹੋਰ ਸੰਦਰਭਾਂ 'ਤੇ ਲਾਗੂ ਹੁੰਦੀ ਹੈ ਅਤੇ ਤੁਸੀਂ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ।

ਸਾਡੀ ਫੀਡਬੈਕ ਮਿਆਦ ਦੇ ਅੰਤ 'ਚ, ਅਸੀਂ ਪਰਿਭਾਸ਼ਾ ਦੀ ਪ੍ਰਗਤੀ ‘ਤੇ ਰਿਪੋਰਟ ਕਰਨ, ਲੀਡਰਸ਼ਿਪ ਦੀਆਂ ਕਮਿਊਨਿਟੀ ਕਹਾਣੀਆਂ ਨੂੰ ਸੁਣਨ ਅਤੇ ਕਮਿਊਨਿਟੀ ਮੈਂਬਰਾਂ ਨਾਲ ਖੁੱਲ੍ਹੀ ਚਰਚਾ ਕਰਨ ਲਈ ਦੋ ਗਲੋਬਲ ਕਮਿਊਨਿਟੀ ਕਾਲਾਂ ਦੀ ਮੇਜ਼ਬਾਨੀ ਕਰ ਰਹੇ ਹਾਂ।

ਕਾਲਾਂ 60 ਅਤੇ 90 ਮਿੰਟਾਂ ਦੇ ਵਿਚਕਾਰ ਰਹਿਣਗੀਆਂ ਅਤੇ ਇਨ੍ਹਾਂ ਕਾਲਾਂ ਦੌਰਾਨ, ਕਾਲ ਦੇ ਉਦੇਸ਼ ਬਾਰੇ ਅਤੇ ਡਰਾਫਟ ਪਰਿਭਾਸ਼ਾ 'ਤੇ ਅੱਪਡੇਟ 20 ਮਿੰਟ ਦੀ ਜਾਣ-ਪਛਾਣ ਵਿੱਚ ਸ਼ਾਮਲ ਹੋਣਗੇ ਜਿਸ ਤੋਂ ਬਾਅਦ ਖੁੱਲ੍ਹੀ ਚਰਚਾ ਹੋਵੇਗੀ। ਕਿਰਪਾ ਕਰਕੇ ਸ਼ਾਮਲ ਹੋਣ ਲਈ ਸਮੇਂ ਤੋਂ ਪਹਿਲਾਂ ਸਾਈਨ ਅੱਪ ਕਰੋ।

ਚਰਚਾ ਜ਼ੂਮ 'ਤੇ ਆਯੋਜਿਤ ਕੀਤੀ ਜਾਵੇਗੀ। ਬੈਠਕਾਂ ਦੇ ਲਿੰਕ, ਬੈਠਕਾਂ ਹੋਣ ਤੋਂ ਕੁਝ ਦਿਨ ਪਹਿਲਾਂ ਇਸ ਪੰਨੇ 'ਤੇ ਦਿੱਤੇ ਜਾਣਗੇ। ਕਾਲਾਂ ਨੂੰ ਰਿਕਾਰਡ ਨਹੀਂ ਕੀਤਾ ਜਾਵੇਗਾ। ਭਾਗੀਦਾਰੀ ਦਾ ਵੀਡੀਓ ਜਾਂ ਆਡੀਓ ਦੁਆਰਾ ਸ਼ਾਮਿਲ ਹੋਣਾ ਜ਼ਰੂਰੀ ਨਹੀਂ ਹੈ; ਸਗੋਂ ਭਾਗੀਦਾਰ ਟੈਕਸਟ ਚੈਟ ਦੀ ਵਰਤੋਂ ਕਰਕੇ ਵੀ ਸ਼ਾਮਲ ਹੋ ਸਕਦੇ ਹਨ।

ਕਾਲਾਂ ਦੀ ਮੇਜ਼ਬਾਨੀ ਸਪੈਨਿਸ਼ ਅਤੇ ਰੂਸੀ ਵਿੱਚ ਲਾਈਵ ਵਿਆਖਿਆ ਦੇ ਨਾਲ ਅੰਗਰੇਜ਼ੀ ਵਿੱਚ ਕੀਤੀ ਜਾਵੇਗੀ। ਅਸੀਂ ਹਰੇਕ ਕਾਲ ਲਈ 2 ਹੋਰ ਭਾਸ਼ਾਵਾਂ ਲਈ ਲਾਈਵ ਵਿਆਖਿਆ ਦਾ ਸਮਰਥਨ ਕਰ ਸਕਦੇ ਹਾਂ। ਕਿਰਪਾ ਕਰਕੇ ਆਪਣੀ ਪਸੰਦ ਦੀ ਭਾਸ਼ਾ ਲਈ ਇੱਕ ਬੇਨਤੀ ਸ਼ਾਮਲ ਕਰੋ। 5 ਤੋਂ ਵੱਧ ਬੇਨਤੀਆਂ ਵਾਲੀਆਂ ਭਾਸ਼ਾਵਾਂ ਨੂੰ ਲਾਈਵ ਵਿਆਖਿਆ ਸਹਾਇਤਾ ਲਈ ਵਿਚਾਰਿਆ ਜਾਵੇਗਾ।

Schedule

Community Call 1: Western Hemisphere friendly

Add yourself

  1. --Rocío Mantis (talk) 21:03, 7 October 2022 (UTC)[reply]
  2. 787IYO (talk) 19:51, 8 October 2022 (UTC)[reply]
  3. Iwuala Lucy (talk) 18:21, 11 October 2022 (UTC)[reply]
  4. Guillotinado (talk) 18:25, 11 October 2022 (UTC)[reply]
  5. Danidamiobi (talk) 19:08, 11 October 2022 (UTC)[reply]
  6. NANöR (talk) 20:15, 11 October 2022 (UTC)[reply]
  7. Sarah Ab (talk) 20:15, 11 October 2022 (UTC)[reply]
  8. alhen Did you call? 13:26, 12 October 2022 (UTC)[reply]
  9. ShahajadaSJ7 (talk) 16:15, 12 October 2022 (UTC)[reply]
  10. Towhidul Islam 21 (talk) Towhidul Islam 21Towhidul Islam 21 (talk) 07:15, 13 October 2022 (UTC)[reply]
  11. Tahsin T. Talha (talk) 07:39, 13 October 2022 (UTC)[reply]
  12. Alphakitty (talk) 5:17, 12 October 2022 (UTC)
  13. Bijendra Hansda Purudhul (talk) 08:06, 14 October 2022 (UTC)[reply]
  14. Shabab Mustafa (talk) 16:31, 14 October 2022 (UTC)[reply]
  15. Bobbyshabangu (talk) 20:09, 14 October 2022(UTC)
  16. Ptinphusmia (talk) 13:37, 16 October 2022 (UTC)[reply]
  17. CSinha (WMF) (talk) 06:35, 17 October 2022 (UTC)[reply]
  18. ɴᴅᴀʜɪʀᴏ ᴅᴇʀʀɪᴄᴋ 🐎 (talk) 09:54, 17 October 2022 (UTC)[reply]
  19. Meenakshi nandhini (talk) 05:37, 18 October 2022 (UTC)[reply]
  20. Nada kareem22 (talk) 13:06, 20 October 2022 (UTC)[reply]
  21. Newtrains (talk) 14:41, 20 October 2022 (UTC)[reply]
  22. Inas.khateeb (talk)
  23. --ProtoplasmaKid (talk) 22:32, 20 October 2022 (UTC)[reply]
  24. Anna Torres (WMAR) (talk) 16:28, 21 October 2022 (UTC)[reply]
  25. Mtenaespinoza (talk) 18:12, 21 October 2022 (UTC)[reply]
  26. Galahad (sasageyo!)(esvoy) 01:40, 22 October 2022 (UTC)[reply]
  27. Onwuka Glory (talk) 18:07, 25 October 2022 (UTC
  28. --Ngoudechi (talk)
  29. Viva33 (talk) 21:49, 29 October 2022 (UTC)[reply]

Community Call 2: Eastern Hemisphere friendly

Add yourself

  1. --LPiantá (WMB) (talk) 17:42, 5 October 2022 (UTC)[reply]
  2. --Olugold (talk) 13:54, 10 October 2022 (UTC)[reply]
  3. --Gilbert Ndihokubwayo (talk) 22:52, 10 October 2022 (UTC)[reply]
  4. --XenoF (talk) 14:24, 11 October 2022 (UTC)[reply]
  5. --Guillotinado (talk) 18:25, 11 October 2022 (UTC)[reply]
  6. --Senator Choko (talk) 20:10, 11 October 2022 (UTC)[reply]
  7. --Orabs1996 (talk) 20:47, 11 October 2022 (UTC)[reply]
  8. --Tiputini (talk) 07:56, 12 October 2022 (UTC)[reply]
  9. --ShahajadaSJ7 (talk) 16:16 , 12 October 2022 (UTC)
  10. -- कन्हाई प्रसाद चौरसिया (talk) 02:47, 13 October 2022 (UTC)[reply]
  11. -Sayant Mahato talk 06:36, 13 October 2022 (UTC)[reply]
  12. -- Towhidul Islam 21 (talk) 07:14, 13 October 2022 (UTC)Towhidul Islam 21Towhidul Islam 21 (talk) 07:14, 13 October 2022 (UTC)[reply]
  13. --Tahsin T. Talha (talk) 07:40, 13 October 2022 (UTC)[reply]
  14. --Alphakitty (talk) 5:18, 12 October 2022 (UTC)
  15. --Bijendra Hansda Purudhul (talk) 08:07, 14 October 2022 (UTC)[reply]
  16. --Danielly Campos Dias (talk) 15:05, 14 October 2022 (UTC)[reply]
  17. Rocky Masum (talk) 16:33, 14 October 2022 (UTC)[reply]
  18. CSinha (WMF) (talk) 06:36, 17 October 2022 (UTC)[reply]
  19. Meenakshi nandhini (talk) 05:31, 18 October 2022 (UTC)[reply]
  20. --Azogbonon (talk) 11:06, 19 October 2022 (UTC)[reply]
  21. --AAkhmedova (WMF) (talk) 19:19, 19 October 2022 (UTC)[reply]
  22. -- Contaminadas (talk) 13:17, 20 October 2022 (UTC)[reply]
  23. --ProtoplasmaKid (talk) 22:34, 20 October 2022 (UTC) I hope![reply]
  24. RamzyM (WMF) (talk) 15:10, 24 October 2022 (UTC)[reply]
  25. Lebron jay (talk) 15:21, 26 October 2022 (UTC)Lebron jay[reply]
  26. Semmy1960 (talk)
  27. ~~PassionateLibrarian(talk)
  28. Akwugo (talk) 19:40, 28 October 2022 (UTC)[reply]
  29. Sayvhior (talk) 09:05, 29 October 2022 (UTC)[reply]
  30. Agbalagba TC 08:11, 29 October 2022 (UTC)[reply]