ਰਣਨੀਤੀ/ਵਿਕੀਮੀਡੀਆ ਅੰਦੋਲਨ/2018-20/ਸਿਫ਼ਾਰਸ਼ਾਂ

This page is a translated version of the page Movement Strategy/Recommendations and the translation is 63% complete.
Outdated translations are marked like this.
ਵਿਕੀਮੀਡੀਆ 2030 ਅੰਦੋਲਨ ਰਣਨੀਤੀ ਸਿਫ਼ਾਰਸ਼ਾਂ

10 Recommendations

2017 ਵਿੱਚ ਅਸੀਂ ਇਹ ਰਣਨੀਤਕ ਦਿਸ਼ਾ ਸਿਰਜੀ ਜੋ ਭਵਿੱਖ ਵੱਲ ਸਾਡੇ ਅੰਦੋਲਨ ਦੀ ਰਹਿਨੁਮਾਈ ਕਰੇਗੀ: 2030 ਤੱਕ ਵਿਕੀਮੀਡੀਆ ਮੁਫ਼ਤ ਗਿਆਨ ਦੀ ਪ੍ਰਣਾਲੀ ਵਿੱਚ ਮੂਲ ਢਾਂਚਾ ਬਣਾਗੇ, ਤੇ ਕੋਈ ਵੀ ਜਿਸ ਨਾਲ਼ ਸਾਡਾ ਸੁਪਨਾ ਸਾਂਝਾ ਹੈ ਇਸ ਅੰਦੋਲਨ ਵਿੱਚ ਸ਼ਾਮਲ ਹੋ ਸਕਣਗੇ।

ਦੋ ਸਾਲਾਂ ਦੇ ਸਮੇਂ ਵਿੱਚ ਸਾਡੇ ਅੰਦੋਲਨ ਦੇ ਚੁਫੇਰੇ ਵਿੱਚੋਂ ਲੋਕ ਇਕੱਠੇ ਹੋਏ ਤੇ ਇੱਕ ਖੁੱਲ੍ਹੇ ਤੇ ਸਾਂਝੀਵਾਲਤਾ ਵਾਲੀ ਵਿਧੀ ਰਾਹੀਂ ਇਸ ਬਾਰੇ ਚਰਚਾ ਕੀਤੀ ਕਿ ਅਸੀਂ ਇਸ ਲਈ ਕਿਵੇਂ ਇਕੱਠੇ ਕੰਮ ਕਰ ਸਕਦੇ ਹਾਂ। ਇਸਦਾ ਨਤੀਜਾ ਸਿਫ਼ਾਰਸ਼ਾਂ ਦਾ ਇੱਕ ਸਮੂਹ ਹੈ ਤੇ ਸਿਧਾਂਤ ਹਨ ਜਿਹਨਾਂ ਰਾਹੀਂ ਅਜਿਹੀਆਂ ਤਬਦੀਲੀਆਂ ਲਿਆਈਆਂ ਜਾਣ ਤਾਂ ਕਿ ਅਸੀਂ ਸਾਡੇ ਅੰਦੋਲਨ ਦਾ ਭਵਿੱਖ ਇਕੱਠੇ ਸਿਰਜ ਸਕੀਏ। ਇਹਨਾਂ ਵਿੱਚ ਲਿਖਿਆ ਗਿਆ ਹੈ ਕਿ ਅਸੀਂ ਕਿਵੇਂ ਲੰਬੇ ਚਿਰ ਲਈ ਤੇ ਸਭ ਨੂੰ ਨਾਲ਼ ਚੱਲਦੇ ਹੋਏ ਵਿਕਾਸ ਕਰ ਸਕਦੇ ਹਾਂ। ਇਹਨਾਂ ਵਿੱਚ ਅਜਿਹੇ ਤਰੀਕੇ ਦਰਜ ਹਨ ਜਿਹਨਾਂ ਰਾਹੀਂ ਅਸੀਂ ਨਵੇਂ ਮੌਕੇ ਅਤੇ ਅੱਜ ਤੇ ਕੱਲ੍ਹ ਦੀਆਂ ਚੁਣੌਤੀਆਂ ਦਾ ਹੱਲ ਕਰ ਸਕਦੇ ਹਾਂ। ਇਹ ਦੱਸਦੀਆਂ ਹਨ ਕਿ ਅਸੀਂ ਗਿਆਨ ਦੀ ਬਰਾਬਰਤਾ (knowledge equity) ਤੇ ਸੇਵਾ ਵਜੋਂ ਗਿਆਨ (knowledge as a service) ਲਈ ਕਿਵੇਂ ਕਾਰਜਸ਼ੀਲ ਹੋ ਸਕਦੇ ਹਾਂ। ਤਾਂ ਜੋ ਹਰ ਕੋਈ - ਉਹ ਸਾਰੇ ਜੋ ਆਪਣੇ ਅੰਦੋਲਨ ਵਿੱਚ ਮੌਜੂਦ ਹਨ ਤੇ ਹਰ ਕੋਈ ਜੋ ਸ਼ਾਮਲ ਹੋਣ ਦੀ ਇੱਛਾ ਰੱਖਦੇ ਹਨ - ਮੁਫ਼ਤ ਗਿਆਨ ਨੂੰ ਇਕੱਠਾ, ਸਾਂਝਾ, ਤੇ ਹੋਰਾਂ ਤੱਕ ਪਹੁੰਚਾਉਣ ਲਈ ਭੂਮਿਕਾ ਨਿਭਾ ਸਕਣ।

ਇਹ ਸਿਫ਼ਾਰਸ਼ਾਂ ਇਸ ਤਰ੍ਹਾਂ ਹਨ:

ਸਾਡੇ ਅੰਦੋਲਨ ਦੀ ਲੰਬਚਿਰਤਾ ਤੇ ਸਥਿਰਤਾ ਨੂੰ ਵਧਾਉਣਾ ਹੁਨਰ ਤੇ ਅਗਵਾਈ ਦੇ ਵਿਕਾਸ ਵਿੱਚ ਨਿਵੇਸ਼ ਕਰਨਾ
ਯੂਜ਼ਰ ਐਕਸਪੀਰੀਐਂਸ ਵਿੱਚ ਸੁਧਾਰ ਕਰਨਾ ਅੰਦੋਲਨ ਦੇ ਅੰਦਰੂਨੀ ਗਿਆਨ ਦੀ ਸਾਂਭ ਸੰਭਾਲ ਕਰਨਾ
ਸੁਰੱਖਿਆ ਅਤੇ ਸ਼ਮੂਲੀਅਤ ਮੁਹੱਈਆ ਕਰਵਾਉਣਾ ਪ੍ਰਭਾਵਸ਼ਾਲੀ ਵਿਸ਼ਿਆਂ ਦੀ ਪਛਾਣ ਕਰਨਾ
ਫੈਸਲਾ ਲੈਣ ਵਿੱਚ ਬਰਾਬਰੀ ਨੂੰ ਯਕੀਨੀ ਬਣਾਉਣਾ ਫ਼ਰੀ ਨਾਲੇਜ ਵਿੱਚ ਨਵੇਂ ਢੰਗ ਲੱਭਣਾ
ਹਿੱਸੇਦਾਰਾਂ ਵਿੱਚ ਤਾਲਮੇਲ ਕਰਨਾ ਮੁਲਾਂਕਣ ਕਰਨਾ, ਦੁਹਰਾਉਣਾ ਅਤੇ ਅਨੁਕੂਲਿਤ ਕਰਨਾ

More than 40 Initiatives

 
Visual presentation of the initiatives.

Each Recommendation is further broken down into what we call “Initiatives”. These are more detailed areas of work we need to engage in together across the Movement. Some of this work needs to be coordinated. Some of it needs to happen in localized contexts. All of it requires people working together. So, join us! To dive deeper into the Initiatives, please click here.

ਸਿਫ਼ਾਰਸ਼ਾਂ ਨੂੰ ਕਿਵੇਂ ਪੜ੍ਹਿਆ ਜਾਵੇ

ਹੇਠਲੇ ਸਫ਼ਿਆਂ ਉੱਤੇ, ਤੁਸੀਂ ਅੰਦੋਲਨ ਰਣਨੀਤੀ ਦਸਤਾਵੇਜ਼ ਦਾ ਆਖ਼ਰੀ ਵਰਜ਼ਨ ਦੇਖ ਸਕਦੇ ਹੋ, ਜਿਹਨਾਂ ਵਿੱਚ ਤਬਦੀਲੀ ਦੀਆਂ 10 ਸਿਫ਼ਾਰਸ਼ਾਂ ਤੇ 10 ਮਾਰਗਦਰਸ਼ਕ ਸਿਧਾਂਤ ਸ਼ਾਮਲ ਹਨ। ਇਹਨਾਂ ਵਿੱਚ ਤਬਦੀਲੀ ਦਾ ਇੱਕ ਬਿਰਤਾਂਤ ਵੀ ਸ਼ਾਮਲ ਹੈ ਜਿਸ ਵਿੱਚ ਦੱਸਿਆ ਗਿਆ ਹੈ ਕਿ ਇਹ ਸਿਫ਼ਾਰਸ਼ਾਂ ਕਿਵੇਂ ਜੁੜਦੀਆਂ ਹਨ ਤੇ ਕਿਵੇਂ ਡਿਜ਼ਾਇਨ ਕੀਤੀਆਂ ਗਈਆਂ ਹਨ, ਤੇ ਸਮੁੱਚੇ ਤੌਰ ਉੱਤੇ ਕਿਸ ਤਰ੍ਹਾਂ ਸਾਡੀ ਰਣਨੀਤਕ ਦਿਸ਼ਾ ਨਾਲ਼ ਜੁੜਦੀਆਂ ਹਨ। There is also a glossary of key terms and a summary of the document. Take a look at the change log to see what has changed between the previous version of the recommendations and this final version.

The Recommendations that follow are structured in a What, Changes and Actions, and Rationale format. The What is the identified need or aspirational strategic focus. Changes and Actions presents outputs and outcomes to be developed to accomplish the What. And Rationale includes background and some of the reasoning why the changes and actions are required to help us move toward the 2030 Strategic Direction. These recommendations are interconnected and mutually supportive. They are not presented in any implied order of importance or priority.

ਅੰਦੋਲਨ ਵੱਲੋਂ ਸਿਰਜੀਆਂ ਗਈਆਂ ਸਿਫ਼ਾਰਸ਼ਾਂ

 Increase the Sustainability of Our MovementImprove User ExperienceProvide for Safety and InclusionEnsure Equity in Decision-makingCoordinate Across StakeholdersInvest in Skills and Leadership DevelopmentManage Internal KnowledgeIdentify Topics for ImpactInnovate in Free KnowledgeEvaluate, Iterate, and Adapt

This content has been developed over an almost two-year process by close to 100 Wikimedians from all around the world, including volunteers, staff and board members of affiliates and the Wikimedia Foundation, and representatives from allied organizations. It has been shaped by discussions online and in person with Wikimedians, who shared their thoughts on each draft iteration. It has been a truly Movement-wide, participatory effort. Learn more about who contributed to creating this content.

ਇਸ ਸਮੱਗਰੀ ਨੂੰ ਕਿਸੇ ਹੋਰ ਫ਼ਾਰਮੇਟ ਵਿੱਚ ਪੜ੍ਹਨਾ ਜਾਂ ਸਮਝਣਾ ਚਾਹੁੰਦੇ ਹੋ?

ਅਸੀਂ ਸਿਫ਼ਾਰਸ਼ਾਂ ਨੂੰ ਪੜ੍ਹਨ, ਸੁਣਨ ਤੇ ਉਹਨਾਂ ਬਾਰੇ ਜਾਣਨ ਦੇ ਕਈ ਤਰੀਕੇ ਬਣਾਏ ਹਨ:

Diversity working group member and writing group member Marc Miquel-Ribé has also shared his insights into how the recommendations were developed and the ideas that shaped them in this interview (in English).