Meta: ਤਰਜਮਾ ਬੇਨਤੀਆਂ

This page is a translated version of the page Meta:Translation requests and the translation is 93% complete.
ਮੈਟਾ-ਵਿਕੀ ਤਰਜਮਾ ਫਾਟਕ ਤੇ ਜੀ ਆਇਆਂ ਨੂੰ। ਇਹ ਸਫ਼ਾ ਮੈਟਾ ਤੇ ਤਰਜਮਾ ਬੇਨਤੀਆਂ ਵੱਲ ਇਸ਼ਾਰਾ ਕਰਦਾ ਹੈ। ਇਸ ਵਿੱਚ ਇਹ ਵੀ ਜਾਣਕਾਰੀ ਅਤੇ ਮਦਦ ਹੈ ਕਿ ਤਰਜਮਾ ਕਿਵੇਂ ਕਰਨਾ ਹੈ, ਅਤੇ ਤਰਜਮੇਂ ਵਿੱਚ ਮਦਦ ਲਈ ਸਾਈਨ ਅੱਪ ਕਿਵੇਂ ਕਰਨਾ ਹੈ। ਹੋਰ ਆਮ ਜਾਣਕਾਰੀ ਲਈ 'ਬੇਬੀਲੋਨ' ਵੇਖੋ।

ਤਰਜਮਾ ਕਿਵੇਂ ਕਰਨਾ ਹੈ

  1. Find something in the translators dashboard that you would like to translate
  2. ਸੰਬੰਧਤ ਭਾਗ ਉੱਤੇ ਕਲਿੱਕ ਕਰੋ
  3. ਤਰਜਮਾ ਸ਼ੁਰੂ ਕਰੋ

ਵੇਰਵਿਆਂ ਲਈ ਸਿਖਲਾਈ ਵੇਖੋ।

ਤਰਜਮੇ ਦੀ ਬੇਨਤੀ ਕਿਵੇਂ ਕਰੀਏ

  1. ਜੇ ਇਹ ਅਜੇ ਮੌਜੂਦ ਨਹੀਂ ਹੈ, ਤਾਂ ਉਹ ਸਫ਼ਾ ਬਣਾਓ ਜਿਸ ਦਾ ਤੁਸੀਂ ਮੈਟਾ-ਵਿਕੀ ਉੱਤੇ ਇੱਥੇ ਤਰਜਮਾ ਕਰਨਾ ਚਾਹੁੰਦੇ ਹੋ।
  2. ਵਰਕੇ ਦਾ ਉਲਥਾ ਤਿਆਰ ਕਰਨ ਲਈ ਸਿਖਲਾਈ ਦੀ ਪਾਲਣਾ ਕਰੋ (ਸਿਖਲਾਈ ਦਿਆਂ ਪਲਾਂਘਾ 1 ਅਤੇ 2)।
  3. ਇੱਕ ਤਰਜਮਾ ਪ੍ਰਬੰਧਕ (ਜਾਂ ਜੇ ਤੁਸੀਂ ਖੁਦ ਹੋ, ਤਾਂ ਤੁਸੀਂ) Special:PageTranslation 'ਤੇ ਸਫ਼ਾ ਵਿਖੇਗਾ ਅਤੇ ਇਸਨੂੰ ਤਰਜਮੇ ਲਈ ਨਿਸ਼ਾਨਦੇਹੀ ਕਰੇਗਾ (ਸਿੱਖਿਆ ਦੀ ਪਲਾਂਘ 3)।

ਜੇਕਰ ਤੁਹਾਨੂੰ ਸਮਝ ਨਹੀਂ ਆਉਂਦੀ ਕਿ ਕੀ ਕਰਨਾ ਹੈ ਅਤੇ ਦਸਤਾਵੇਜ਼ ਮਦਦ ਨਹੀਂ ਕਰਦਾ, ਜਾਂ ਤਰਜਮਾ ਪ੍ਰਬੰਧਕਾਂ ਨੇ ਤੁਹਾਡੀ ਬੇਨਤੀ ਨਹੀਂ ਦੇਖੀ ਹੈ, ਮਦਦ ਲਈ ਪੁੱਛੋ

ਸੰਖੇਪ ਵਿੱਚ ਵਧੀਆ ਅਭਿਆਸ (ਹੋਰ ਪੜ੍ਹੋ):

  • ਸਰੋਤ ਲਿਖਤ ਨੂੰ ਜਿੰਨਾ ਸੰਭਵ ਹੋ ਸਕੇ ਸਪੱਸ਼ਟ'' ਅਤੇ ਸਮਝਣਯੋਗ' ਬਣਾਓ। ਜਦੋਂ ਕਿਸੇ ਲਿਖਤ ਦਾ ਤਰਜਮਾ ਕੀਤਾ ਜਾਣਾ ਹੁੰਦਾ ਹੈ, ਤਾਂ ਸੰਖੇਪਤਾ ਤੋਂ ਪਹਿਲਾਂ ਸਪੱਸ਼ਟਤਾ ਆਉਂਦੀ ਹੈ।
  • ਮੈਟਾ ਤੋਂ ਬਾਹਰ ਵਰਤੀ ਗਇ ਲਿਖਤਾਂ ਲਈ, ਇਹ ਸਿਫ਼ਾਰਸ਼ ਕੀਤੀ ਜਾਂਦੀ ਹੈ ਕਿ ਤੁਸੀਂ ਮੂਲ ਦੇ ਸੰਦਰਭ ਨੂੰ ਦਰਸਾਉਂਦੇ ਹੋਏ ਸਪਸ਼ਟੀਕਰਨ ਜਾਂ ਕੜਿਆਂ ਸ਼ਾਮਲ ਕਰੋ।
  • ਇਸ ਬਾਰੇ ਸੋਚੋ ਕਿ ਕਦੋਂ ਤੁਸੀਂ ਤਰਜਮਾ ਤਿਆਰ ਕਰਨਾ ਚਾਹੁੰਦੇ ਹੋ, ਅਤੇ ਕਿਹੜੀਆਂ ਭਾਸ਼ਾਵਾਂ' ਦਿੱਤੀ ਗਇਆ ਲਿਖਤਾਂ ਦਾ ਤਰਜਮਾ ਕਰਨਾ ਸਭ ਤੋਂ ਢੁਕਵਾਂ ਹੈ, ਅਤੇ ਉਨ੍ਹਾਂ ਨੂੰ ਸਫ਼ੇ ਤੇ ਹੀ ਨਿਰਧਾਰਤ ਕਰੋ।

ਤੁਸੀਂ ਕਦੇ-ਕਦਾਈਂ Translators-l ਉੱਤੇ ਤਰਜਮਾ ਕਰਨ ਵਿੱਚ ਮਦਦ ਮੰਗ ਸਕਦੇ ਹੋ, ਇਹੋ ਵਿਕੀਮੀਡੀਆ ਤਰਜਮੇਕਾਰਾਂ ਦੀ ਇੱਕ ਡਾਕ ਸੂਚੀ ਹੈ।

ਤੁਸੀਂ ਤਰਜਮਾਕਾਰੀ ਬਾਰੇ ਹੋਰ ਪੜ੍ਹ ਸਕਦੇ ਹੋ।

ਵਿਕੀਮੀਡੀਆ ਬੁਨਿਆਦੀ ਵਿਕੀ

ਉਪਰੋਕਤ ਬੇਨਤੀਆਂ ਵਿੱਚੋਂ ਕੁਝ, ਅਤੇ ਸਥਿਤੀ ਦੁਆਰਾ ਅਨੁਵਾਦ ਵਿੱਚ ਕੁਝ ਦਸਤੀ ਬੇਨਤੀਆਂ, ਉਹਨਾਂ ਪੰਨਿਆਂ ਬਾਰੇ ਹਨ ਜਾਂ ਸਨ ਜੋ wikimediafoundation.org ਓਤੇ ਮੌਜੂਦ (ਵੀ)ਹਨ ਅਤੇ ਦਿਲਚਸਪੀ ਰੱਖਣ ਵਾਲਿਆਂ ਸੰਪਾਦਕਾਂ ਦੁਆਰਾ ਸੰਭਾਲੀਆਂ ਜਾਂਦੀਆਂ ਸਨ ਅਤੇ transcom (ਮਈ 2013 ਤੱਕ), ਪੁਰਾਲੇਖਾਂ ਲਈ ਉਪ-ਪੰਨੇ ਵੇਖੋ।

ਜੇ ਤੁਸੀਂ ਕਿਸੇ ਵਿਕੀਮੀਡੀਆ ਸੰਸਥਾ ਸਾਈਟ ਜਾਂ ਛਪਾਈ ਦਾ ਤਰਜਮਾ ਕਰਨਾ ਚਾਹੁੰਦੇ ਹੋ ਜੋ ਸੋਧਣਯੋਗ ਨਹੀਂ ਏ, ਤਾਂ ਸਥਾਨਕ ਜ਼ਿੰਮੇਵਾਰ ਲੋਕਾਂ ਨਾਲ ਰਾਬਤਾ ਬਣਾਓ, ਜਿਵੇਂ ਕਿ foundationwiki sysops

In 2021, the Wikimedia Foundation wiki started accepting SUL logins like other wikis, but restricts editing of all content namespaces. Talk pages and translations can be edited by all. As a result, you can translate directly in the wiki. For more information, see Wikimedia Foundation Governance Wiki.

ਇਹ ਵੀ ਵੇਖੋ